Friday, 24 November 2017

Prince japneet

ਕੋਈ ਬੋਲੈ ਰਾਮ ਰਾਮ ਕੋਈ ਖਦਾਇ ॥
ਕੋਈ ਸੇਵੈ ਗੁਸਈਆ ਕੋਈ ਅਲਾਹਿ ॥
ਕਾਰਣ ਕਰਣ ਕਰੀਮ ॥
ਕਿਰਪਾ ਧਾਰਿ ਰਹੀਮ ॥

ਹੇ ਭਾਈ ਕੋਈ ਮਨੁੱਖ ਰਾਮ ਰਾਮ ਉਚਾਰਦਾ ਹੈ ਤੇ ਕੋਈ ਉਸ ਨੂੰ ਖੁਦਾਇ ਖੁਦਾਇ ਆਖਦਾ ਹੈ
ਕੋਈ ਮਨੁੱਖ ਉਸ ਨੂੰ ਗੋਸਾਈ ਆਖ ਕੇ ਉਸ ਦੀ ਭਗਤੀ ਕਰਦਾ ਹੈ ਕੋਈ ਅੱਲਾ ਆਖ ਕੇ ਬੰਦਗੀ ਕਰਦਾ ਹੈ। ਹੇ ਸਾਰੇ ਜਗਤ ਦੇ ਮੂਲ ਹੇ ਬਖ਼ਸ਼ਿਦ ਹੇ ਕਿਰਪਾਲ ਹੇ ਰਹਿਮ ਕਰਨ ਵਾਲੇ ਤੂੰ ਸਭ ਦਾ ਸਾਂਝਾ ਹੈ।
www.princejapneet.blogspot.com

Prince japneet

बहुत चाहा उसको जिसे हम पा न सके, 
ख्यालों में किसी और को हम ला न सके, 
उसको देखकर आँसू तो पोंछ लिए, 
लेकिन किसी और को देखकर हम मुस्कुरा न सके।