Saturday, 20 January 2018

Prince japneet

ਘਰਵਾਲੀ ਵੀ ਜੇ ਮਰਦ ਬਗਾਨਾਂ ਦੇਖੇ
ਲੱਤਾਂ ਤੱੜਵਾ ਕੇ ਸਰੀਏ ਪਵਾਂ ਦੇਵੇ....
ਜੇ ਮਿਲ ਜਾਵੇ ਘਰਵਾਲੀ ਨੇਕ ਦਿਲ ਦੀ
ਤਾਂ ਰਾਤੀ ਰੱਬ ਨਾਲ ਯੱਫੀਆ ਪਵਾਂ ਦੇਵੇ....
www.princejapneet.blogspot.com