Wednesday, 14 August 2019

ਕੀਤੇ ਮਸੀਤ ਬਾਬਰੀ ਢਾਹ ਤੀ

ਕੀਤੇ ਰਵੀਦਾਸ ਮੰਦਰ....

ਕੀਤੇ ਬੇਅੰਦਬੀ ਦੇ ਨਾਰੇ

ਕੀਤੇ ਦੁੱਖ ਦਿਲ਼ਾਂ ਅੰਦਰ....

ਅਾਪਣੇ ਹੀ ਫਾਂਸੀ ਲੋਣ ਲੱਗੇ ਖੜਾਂ ਪ੍ਰਿਸ਼ ਜਪਨੀਤ ਜਲਾਦ ਵੀ ਰੋ ਗਿਅਾਂ....

ੲਿਹ ਭੁਲੇਖਾਂ ਹੈ ਬੱਸ ਬਹਿਮ ਪਿਅਾ

ਕੇ ਭਾਰਤ ਅਜ਼ਾਦ ਹੋ ਗਿਅਾਂ....


ਪ੍ਰਿੰਸ਼ ਜਪਨੀਤ