Wednesday, 10 June 2020

Prince japneet

Prince japneet


ਜਾਂਦੇ ਜਾਂਦੇ ਨੇ 
ਮੈਂ ਅਜ਼ਬ ਨਜ਼ਾਰਾਂ ਦੇਖਿਆਂ....
ਉਹਦੇ ਨਾਮ ਦਾ ਲਾਂ ਬਹਾਨਾ
ਮੈਂ ਚਲਦਾ ਚਬਾਰਾਂ ਦੇਖਿਆਂ....
ਕੋਈ ਕਹੇ ਇਹ ਹੈ ਅਰਦਾਸ
ਕੋਈ ਕਹੇ ਇਹ ਹੈ ਆਰਤੀ
ਪ੍ਰਿੰਸ਼ ਜਪਨੀਤ ਟਕੇ ਟਕੇ ਉੱਤੇ ਵਿਕਦਾ 
ਹੁਸ਼ਨ ਕਬਾਰਾਂ ਦੇਖਿਆਂ...