Sunday, 14 January 2018

Prince japneet

Prince japneet

Prince japneet

ਮੰਗਵੇ ਕਿਸੇ ਦੇ ਪਿੱਤਲ਼ ਦੇ ਭਾਡਿਆਂ ਤੋ ਵਰਤਿਆ ਆਪਣਾ ਮਿੱਟੀ ਦਾ ਘੜਾਂ ਚੰਗਾਂ....
ਜਿਸ ਥਾਂ ਤੇ ਬੈਠ ਬੰਦੇ ਦੀ ਹੋਵੇ ਇਜ਼ਤ ਦਾਗੀ ਉਸ ਥਾਂ ਤੋ ਬੰਦਾਂ ਖੜਾਂ ਚੰਗਾਂ....
ਕਿਸੇ ਜਾਲ਼ਮ ਅਮੀਰ ਦੀਆ ਕੋਠੀਆਂ ਤੋ ਕਿਸੇ ਬੰਦਗ਼ੀ ਫ਼ਕੀਰ ਦਾ ਥੜਾਂ ਚੰਗਾਂ....
ਮਾੜੀ ਰਨ ਨਾ ਕਿਸੇ ਦੇ ਪਵੇ ਪੱਲੇ ਇਹਦੇ ਨਾਲੋ ਤਾ ਬੰਦਾਂ ਛੜਾਂ ਚੰਗਾਂ....