Sunday, 27 September 2020

ਫਾਰਚੂਨਰ ਕਾਰ ਵਿੱਚ ਆ ਬੱਚਾ ਪ੍ਰਿੰਸ਼ ਜਪਨੀਤ ਨੂੰ ਲੈਣ ਅਇਆ ਤੇ ਕਹਿਣ ਲੱਗਾ ਪ੍ਰਿੰਸ਼ ਜਪਨੀਤ ਨੂੰ ਕੇ ਪ੍ਰਿੰਸ਼ ਜਪਨੀਤ ਤੁਸੀ ਸਾਡੇ ਘਰ ਚੱਲੋ ਮੇਰਾ ਵਿਆਹ ਹੈ ਤੇ ਪਰਿਵਾਰ ਤੁਹਾਨੂੰ ਭੋਜਨ ਵੀ ਛਕਾਉਣਾ ਚਾਹੁੰਦਾ ਹੈ ਪ੍ਰਿੰਸ਼ ਜਪਨੀਤ ਕਹਿਣ ਲੱਗਾ ਬੱਚੇ ਮੈ ਤਾ ਤਿਆਰ ਵੀ ਨਹੀ ਹੋਇਆ ਉਹ ਬੱਚਾ ਕਹਿਣ ਲੱਗਾ ਨਹੀ ਤੁਸੀ ਅੈਵੇ ਹੀ ਚੱਲੋ ਇਸ ਗੱਲ ਤੋ ਇਹ ਸਿੱਧ ਹੁੰਦਾ ਹੈ ਕਿ ਜੋ ਤੁਹਾਨੂੰ ਦਿਲੋ ਪਿਆਰ ਤੇ ਸਤਿਕਾਰ ਕਰਦੇ ਨੇ ਉਹਨਾ ਲਈ ਹਮੇਸ਼ਾ ਤੁਸੀ ਪਿਆਰੇ ਹੀ ਹੋ ਉਥੇ ਤੁਹਾਡਾ ਪਹਿਰਾਵਾ ਕੋਈ ਵੀ ਹੋਵੇ

ਫਾਰਚੂਨਰ ਕਾਰ ਵਿੱਚ ਆ ਬੱਚਾ ਪ੍ਰਿੰਸ਼ ਜਪਨੀਤ ਨੂੰ ਲੈਣ ਅਇਆ ਤੇ ਕਹਿਣ ਲੱਗਾ ਪ੍ਰਿੰਸ਼ ਜਪਨੀਤ ਨੂੰ ਕੇ ਪ੍ਰਿੰਸ਼ ਜਪਨੀਤ ਤੁਸੀ ਸਾਡੇ ਘਰ ਚੱਲੋ ਮੇਰਾ ਵਿਆਹ ਹੈ ਤੇ ਪਰਿਵਾਰ ਤੁਹਾਨੂੰ ਭੋਜਨ ਵੀ ਛਕਾਉਣਾ ਚਾਹੁੰਦਾ ਹੈ
ਪ੍ਰਿੰਸ਼ ਜਪਨੀਤ ਕਹਿਣ ਲੱਗਾ ਬੱਚੇ ਮੈ ਤਾ ਤਿਆਰ ਵੀ ਨਹੀ ਹੋਇਆ ਉਹ ਬੱਚਾ ਕਹਿਣ ਲੱਗਾ ਨਹੀ ਤੁਸੀ ਅੈਵੇ ਹੀ ਚੱਲੋ ਇਸ ਗੱਲ ਤੋ ਇਹ ਸਿੱਧ ਹੁੰਦਾ ਹੈ ਕਿ ਜੋ ਤੁਹਾਨੂੰ ਦਿਲੋ ਪਿਆਰ ਤੇ ਸਤਿਕਾਰ ਕਰਦੇ ਨੇ ਉਹਨਾ ਲਈ ਹਮੇਸ਼ਾ ਤੁਸੀ ਪਿਆਰੇ ਹੀ ਹੋ ਉਥੇ ਤੁਹਾਡਾ ਪਹਿਰਾਵਾ ਕੋਈ ਵੀ ਹੋਵੇ