Friday, 3 December 2021

Baba Princejapneet Singh Ji Santmedia

ਗੱਲ ਕਰਨ ਦੀ ਅਦਬ ਅੱਕਲ ਵੀ ਹਰ ੲਿੱਕ ਕੋਲ ਨਹੀ ਹੁੰਦੀ ਕੲੀ ਬਹਿਰੂਪੀੲੇ ਵੀ ਹੁੰਦੇ ਨੇ ਜੋ ਮੂੰਹ ਤੇ ਤਾ ੲਿੱਧਾ ਵਡਿਅਾੲੀ ਦੇ ਗਾਣੇ ਗਾੳੁਦੇ ਨੇ ਜਿਵੇ ੳੁਹ ਕਿਸੇ ਤਾਣਸੇਨ ਦੇ ਪਰਿਵਾਰ ਵਿੱਚੋ ਹੋਣ ਬਾਅਦ ਵਿੱਚ ਪਿੱਠ ਤੇ ਮੰਦਾਂਬੋਲ ਬੋਲ ਕੇ ੳੁਹ ਤਾਣਸੇਣ ਨੂੰ ਵੀ ਝੂਠਾ ਪਾੳੁਦੇ ਨੇ

ਦੁਨੀਅਾ ਦੀ ਗੱਲ ਤਾਂ ੲਿੱਕ ਪਾਸੇ ੲਿੱਥੇ ਤਾ ੲਿਦਾ ਦੇ ਵੀ ਲੋਕ ਦੇਖੇ ਨੇ ਜੋ ਦਾਤੇ ਤੋ ਰੱਬ ਤੋ ਅੱਲਾਂ ਤੋ ਵੀ ਦਾਤ ਲੈ ਕੇ ਮੁਰਾਦ ਪੂਰੀ ਕਰਵਾ ਕੇ ਬਾਅਦ ਵਿੱਚ ਰੱਬ ਨੂੰ ਹੀ ਨੀ ਜਾ ਸੰਤ ਸਾਧੂਅਾ ਨੂੰ ਹੀ ਨੀਸਾਣ ਅਾਖ ਕੇ ਅਾਪਣੀ ਸਾਣ ਤੋ ਰੁਤਬੇ ਤੋ ਛੋਟਾ ਦੱਸਦੇ ਹਨ।

ੳੁਦਾਹਰਣ ਤੋਰ ਤੇ ਜਿਵੇ ਹਰਨਾਖਸ਼ ਰਾਜਾ ਸੀ
ਰੱਬ ਤੋ ਹੀ ਤਾਕਤ ਲੈ ਕੇ ਰੱਬ ਨੂੰ ਹੀ
ਲਲਕਾਰਨ ਲੱਗ ਗਿਅਾ ਸੀ
ਬਾਅਦ ਵਿੱਚ ਰੱਬ ਨੇ ਨਰਸਿੰਘ ਸਾਧ ਦਾ ਰੂਪ ਧਾਰਨ ਕਰਕੇ ਅੈਵੇ ਪਾੜਤਾ ਸੀ ਹਰਨਾਖਸ਼ ਨੂੰ ਅਾ ਕੇ ਜਿਵੇ ਦਰਜੀ ਦੀ ਦੁਕਾਨ ਤੇ ਲੀਰਾਂ ਖਿਲਰੀਅਾ ਹੁੰਦੀਅਾ





ਬਾਬਾ ਪ੍ਰਿੰਸ਼ਜਪਨੀਤ ਸਿੰਘ ਜੀ ਸੰਤ ਮਿਡੀਅਾ