Sunday, 26 November 2017

Prince japneet

Prince japneet music master

Prince japneet

ਤੈਨੂੰ ਵਿਆਉਣ ਵਾਲੇ ਜਦ ਆਏ ਸੀ....
ਉਹ ਮੂਵੀਂ ਨਾਲ ਲਿਆਏ ਸੀ....
ਕਿੰਨਾਂ ਭਾਗਾਂ ਵਾਲਾ ਹੋਉ ਲ਼ਾੜਾ
ਜਿੰਨੇ ਗੱਡੀ ਚ ਨਾਲ ਬਹਾਈ ਹੋਉਗੀ....
ਦੇਖੀ ਵਿਆਹ ਤੇਰੇ ਦੀ ਮੂਵੀਂ ਨੀ
ਵਿੱਚ ਮੇਰੀ ਵੀ ਫੋਟੋ ਆਈ ਹੋਉਗੀ....
www.princejapneet.blogspot.com

Prince japneet

ੳੁਹ  ਮੂਵੀ  ਨਾਲ  ਲਿਅਾੲੇ  ਸੀ....

ਕਿੰਨਾਂ  ਭਾਗਾਂ  ਵਾਲਾ  ਹੋੳੁ  ਲਾੜਾਂ

ਜਿੰਨੇ  ਫੜ  ਕੇ  ਗੱਡੀ  ਚ  ਬਹਾੲੀ  ਹੋੳੁਗੀ....

ਦੇਖੀ  ਵਿਅਾਹ  ਤੇਰੇ  ਦੀ  ਮੂਵੀ  ਨੀ

ਵਿੱਚ  ਮੇਰੀ  ਵੀ  ਫੋਟੋ  ਅਾੲੀ  ਹੋੳੁਗੀ....

Prince japneet

ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ “ਕਿਸੇ ਹੋਰ ਦਾ ਹੋਣ ਲਗਿਆ ਹੈ ?” ਤਾ ਜਵਾਬ ਆਇਆ “ਪਹਿਲਾ ਤੇਰਾ ਕਦੋ ਸੀ ਮੈਂ ?”