Thursday, 11 October 2018

Prince japneet

ਭੇਜਿਆ ਸੀ ਉਹਨੇ ਦੇ ਕੇ ਯਾਮਾ ਇਨਸਾਨ ਦਾ
ਬਣ ਕੇ ਤੂੰ ਰਿਹ ਗਿਆ ਏ ਰੁਤਬਾ ਸ਼ੈਤਾਨ ਦਾ
ਤੇਰਾ ਕੁਝ ਵੀ ਨੀ ਦੁਨੀਆ ਤੇ ਬੰਦਿਆ ਵੇ
ਮੇਰੀ-ਮੇਰੀ ਕਹਿਣ ਵਾਲਿਆ....
ਤੇਰਾ ਆਪਣਾ ਮਕਾਨ ਹਜ਼ੇ ਕੱਚਾ ਏ
ਪੱਕਿਆ ਚ ਰਹਿਣ ਵਾਲਿਆ....