Thursday, 27 June 2019

prince japneet

ਮੈ ਭੋਲ਼ੇਸ਼ੰਕਰ ਕਿਹਾ ਉਹ ਮੁਹੰਮਦ ਬੋਲੀ

ਮੈਨੂੰ ਇਸ਼ਾਰਾ ਉਹਦਾ ਇਹ ਸਮਝ ਆ ਗਿਆ...

ਪਿਆਰ ਲੱਗ ਹੋ ਗਿਆ ਰਾਸ਼ਤੇ ਵੱਖ ਹੋ ਗਏ

ਦੋਵਾਂ ਵਿੱਚ ਵੱਖੋ ਵੱਖਰਾਂ ਮਜ਼ਬ ਆ ਗਿਆ...

                                     ਪ੍ਰਿੰਸ਼ ਜਪਨੀਤ

Wednesday, 19 June 2019

prince japneet

ਕਦਰਤਿ ਕਵਣ ਕਹਾ ਵੀਚਾਰ ॥


ਕੁਦਰਤ ਕਦੋ ਅਤੇ ਕਿੱਥੇ ਕੀ ਵੀਚਾਰ ਕਰ ਦਵੇ ਕੋਈ ਪਤਾ ਨੀ....

prince japneet

ਕੋਈ ਵਿਰਲਾ ਇਨਸਾਨ ਹੀ ਪ੍ਰਮਾਤਮਾ ਨੂੰ ਜਾਣ ਸਕਦਾ ਹੈ

ਅਸ਼ਲ ਵਿੱਚ ਸਭ ਪਾਸੇ ਪ੍ਰਮਾਤਮਾ ਹੀ ਹੈ ਪਰ ਇਸ ਗੱਲ ਨੂੰ ਵੀ ਕੋਈ ਵਿਰਲਾ ਹੀ ਸਮਝ ਸਕਦਾ ਹੈ।