Prince japneet
ਰੱਬ ਨੇ ਕਿਹਾ ਮੈਂ ਪ੍ਰਸ਼ੰਨ ਹੋੲਿਅਾਂ ਤੇਰੇ ਤੋਂ ਮੰਗ ਕੀ ਮੰਗਣਾ ਹੈ...
ਮੈ ਕਿਹਾ ਮੈ ਵੀ ਰੱਬ ਬਣਨਾ ਹੈ ਮੈਨੂੰ ਵੀ ਰੱਬ ਬਣਾ ਦਿੳੁ...
ਰੱਬ ਕਹਿੰਦਾ ਜਾਂ ਤੂੰ ਰੱਬ ਬਣ ਗਿਅਾ ਨਦੀ ਵਿੱਚ ਜਾਂ ਕੇ ਛਾਲ ਮਾਰ ਦੇ ਜਾ ਰੇਲ ਗੱਡੀ ਥੱਲੇ ਅਾ...
ੳੁਹ ਕਿੳੁ...?
ਰੱਬ ਕਹਿੰਦਾ ਅਾਪਣਾ ਅਾਪ ਮਾਰ ਦੇ ਰੱਬ ਬਣ ਜਾਵੇਗਾ...