Wednesday, 30 September 2020

https://youtu.be/Usrbn52saTg

R ਅੱਖਰ ਦੇ ਨਾਮ ਵਾਲੀ ਕੁੜੀ ਜੋ ਪ੍ਰਿੰਸ਼ ਜਪਨੀਤ ਦੇ ਕਰਕੇ ਚਰਚਾ ਵਿੱਚ ਆਈ ਲੋਕਾ ਦੇ ਸਵਾਲ਼ਾ ਦਾ ਜਵਾਬ ਪ੍ਰਿੰਸ਼ ਜਪਨੀਤ ਨੇ ਇਹ ਵੀ ਕਿਹਾ ਕੀ ਉਹ ਆਪ ਵੀ ਉਸ ਕੁੜੀ ਤੋ ਦੂਰ ਹੀ ਰਹਿਣਾ ਚਾਹੁੰਦਾਂ ਹੈ 70-80 ਸਾਲ ਬਾਅਦ ਹੋ ਸਕਿਆ ਤਾ ਮਿਲਣ ਹੋਵੇਗਾ ਨਹੀ ਤਾਂ ਉਹ ਅਲੱਗ ਮਰ ਖੱਪ ਜਾਵੇਗੀ ਤੇ ਪ੍ਰਿੰਸ਼ ਜਪਨੀਤ ਅਲੱਗ ਦੇਖੋ ਪੂਰੀ ਵੀਡੀਉ ਬੁਧਵਾਰ ਸਵੇਰੇ 9 ਵਜੇ ਤੇ ਮੰਗਲ਼ਵਾਰ ਸ਼ਾਮ 7 ਵਜੇ ਟਾਟਾ ਸਕਾਏ ਦੇ ਚੈਨਲ਼ I AM LEGEND PUNJABI ਤੇ

Monday, 28 September 2020

https://youtu.be/ShcmZSsW5zc

ਪ੍ਰਿੰਸ਼ ਜਪਨੀਤ ਨੇ ਕਿਉ ਲਾ ਦਿੱਤੀ ਸੀ ਆਪਣੀ ਸਕੂਲ ਦੀ ਵਰਦੀ ਨੂੰ ਅੱਗ ਜਦੋ ਆਖਰੀ ਦਿਨ ਸਕੂਲ ਦੇ ਪੇਪਰ ਤੇ ਸਕੂਲ ਦਾ ਸਮਾਂ ਪੂਰਾ ਹੋਇਆ ਘਰੋ ਆਖਰੀ ਪੇਪਰ ਵਾਲੇ ਦਿਨ ਨਾਲ ਲੈ ਕੇ ਗਏ ਕੱਪੜੇ ਤੇ ਰਾਸ਼ਤੇ ਵਿੱਚ ਹੀ ਵਰਦੀ ਸ਼ਾੜ ਦਿੱਤੀ ਸਕੂਲਾ ਵਿੱਚ ਪੜਦੇ ਬੱਚੇ ਇਹ ਵੀਡੀਉ ਜਰੂਰ ਦੇਖਣ

Sunday, 27 September 2020

ਫਾਰਚੂਨਰ ਕਾਰ ਵਿੱਚ ਆ ਬੱਚਾ ਪ੍ਰਿੰਸ਼ ਜਪਨੀਤ ਨੂੰ ਲੈਣ ਅਇਆ ਤੇ ਕਹਿਣ ਲੱਗਾ ਪ੍ਰਿੰਸ਼ ਜਪਨੀਤ ਨੂੰ ਕੇ ਪ੍ਰਿੰਸ਼ ਜਪਨੀਤ ਤੁਸੀ ਸਾਡੇ ਘਰ ਚੱਲੋ ਮੇਰਾ ਵਿਆਹ ਹੈ ਤੇ ਪਰਿਵਾਰ ਤੁਹਾਨੂੰ ਭੋਜਨ ਵੀ ਛਕਾਉਣਾ ਚਾਹੁੰਦਾ ਹੈ ਪ੍ਰਿੰਸ਼ ਜਪਨੀਤ ਕਹਿਣ ਲੱਗਾ ਬੱਚੇ ਮੈ ਤਾ ਤਿਆਰ ਵੀ ਨਹੀ ਹੋਇਆ ਉਹ ਬੱਚਾ ਕਹਿਣ ਲੱਗਾ ਨਹੀ ਤੁਸੀ ਅੈਵੇ ਹੀ ਚੱਲੋ ਇਸ ਗੱਲ ਤੋ ਇਹ ਸਿੱਧ ਹੁੰਦਾ ਹੈ ਕਿ ਜੋ ਤੁਹਾਨੂੰ ਦਿਲੋ ਪਿਆਰ ਤੇ ਸਤਿਕਾਰ ਕਰਦੇ ਨੇ ਉਹਨਾ ਲਈ ਹਮੇਸ਼ਾ ਤੁਸੀ ਪਿਆਰੇ ਹੀ ਹੋ ਉਥੇ ਤੁਹਾਡਾ ਪਹਿਰਾਵਾ ਕੋਈ ਵੀ ਹੋਵੇ

ਫਾਰਚੂਨਰ ਕਾਰ ਵਿੱਚ ਆ ਬੱਚਾ ਪ੍ਰਿੰਸ਼ ਜਪਨੀਤ ਨੂੰ ਲੈਣ ਅਇਆ ਤੇ ਕਹਿਣ ਲੱਗਾ ਪ੍ਰਿੰਸ਼ ਜਪਨੀਤ ਨੂੰ ਕੇ ਪ੍ਰਿੰਸ਼ ਜਪਨੀਤ ਤੁਸੀ ਸਾਡੇ ਘਰ ਚੱਲੋ ਮੇਰਾ ਵਿਆਹ ਹੈ ਤੇ ਪਰਿਵਾਰ ਤੁਹਾਨੂੰ ਭੋਜਨ ਵੀ ਛਕਾਉਣਾ ਚਾਹੁੰਦਾ ਹੈ
ਪ੍ਰਿੰਸ਼ ਜਪਨੀਤ ਕਹਿਣ ਲੱਗਾ ਬੱਚੇ ਮੈ ਤਾ ਤਿਆਰ ਵੀ ਨਹੀ ਹੋਇਆ ਉਹ ਬੱਚਾ ਕਹਿਣ ਲੱਗਾ ਨਹੀ ਤੁਸੀ ਅੈਵੇ ਹੀ ਚੱਲੋ ਇਸ ਗੱਲ ਤੋ ਇਹ ਸਿੱਧ ਹੁੰਦਾ ਹੈ ਕਿ ਜੋ ਤੁਹਾਨੂੰ ਦਿਲੋ ਪਿਆਰ ਤੇ ਸਤਿਕਾਰ ਕਰਦੇ ਨੇ ਉਹਨਾ ਲਈ ਹਮੇਸ਼ਾ ਤੁਸੀ ਪਿਆਰੇ ਹੀ ਹੋ ਉਥੇ ਤੁਹਾਡਾ ਪਹਿਰਾਵਾ ਕੋਈ ਵੀ ਹੋਵੇ

Sunday, 20 September 2020

Prince japneet life success story


ਰੂਹ ਕੰਭ ਜਾਵੇਗੀ ਪ੍ਰਿੰਸ਼ ਜਪਨੀਤ ਦੀ ਜਿੰਦਗੀ ਦੀਆ ਗੱਲਾਂ ਸੁਣ ਕੇ 24 ਘੰਟੇ ਦਾ ਸਮਾਂ ਕਿਵੇ ਬਤੀਤ ਕਰਦੇ ਨੇ 17 ਘੰਟੇ ਕੰਮ ਕਰਦੇ ਨੇ ਹਰ ਰੋਜ ਜਾਣੋ ਪੂਰੀ ਜਾਣਕਾਰੀ ਕਿਵੇ ਅਤੇ ਕੀ ਕਰਦੇ ਨੇ ਹਰ ਰੋਜ ਕਿਵੇ ਹਰ ਇੱਕ ਨੂੰ ਸਮਾਂ ਦਿੰਦੇ ਨੇ ਮੰਗਲਵਾਰ ਸਵੇਰੇ 10 ਵਜ਼ੇ ਰਾਜ ਟਿੰਨਕੇ ਦੀ ਰਿਪੋਰਟ