Monday, 29 November 2021

Baba prince japneet singh ji santmedia

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥

 
ਅੈਵੇ ਕਿਵੇ ਸੱਚਾ ਹੋਣ ਦਾ ਦਿਖਾਵਾ ਕਰਦਾ ੲੇ ਸੱਜਣਾਂ ਕੂੜੇ ਰੂਪੀ ਧੰਨ ਦੋਲਤ ਦਾ ਹੰਕਾਰ ਕਰਕੇ

ਜਰਾਂ ਧਿਅਾਨ ਦੇ ੳੁਹ ਬੰਦਿਅਾ ੳੁਸ ਅੱਲਾਪਾਕ ਅਕਾਲਪੁਰਖ ਤੋ ਟੁੱਟ ਚੁੱਕੇ ਸਾਧੂ ਦੀ ਸੰਗਤ ਤੋ ਟੁੱਟ ਚੁੱਕੇ ਲੋਭੀਅਾ ਮਨੁੱਖਾਂ ੳੁਸ ਨੂੰ ਹੀ ਭੁੱਲ ਗਿਅਾ ਜਿਸ ਨੇ ਤੇਰੀ ਜਿੰਦਗੀ ਦੀ ਪਾਲਣਾ ਕਰੀ ਹੈ

ੳੁਸ ਦੇ ਹੁਕਮ ਤੇ ਚਲਣਾ ਕਰ ਸੰਤ ਲੋਕਾ ਤੇ ਸਾਧੂਅਾ ਦੀ ਸਰਨ ਲੈ ਤੇ ਜੋ ਸੱਚ ਦਾ ਮਾਰਗ ਦੱਸਦੇ ਹੋਣ ਤੇ ੳੁਹਨਾ ਦੇ ਬਚਨ ਕਮਾੳੁਣੇ ਸੁਰੂ ਕਰ ੳੁਸ ਸੇਵਾ ਨੇ ਹੀ ਅੰਤ ਸਮੇੰ ਨਾਲ ਜਾਣਾ ਹੈ।


ਬਾਬਾ ਪ੍ਰਿੰਸ਼ਜਪਨੀਤ ਸਿੰਘ ਜੀ ਸੰਤ ਮਿਡੀਅਾ