Saturday, 4 December 2021

prince japneet thoghts

ਕੋੲੀ ਜੀਵ ਚਾਰ ਸਿੱਕਿਅਾ ਦੇ ਹੀ ਗਾਣੇ ਗਾੲੀ ਜਾਦਾ ਕੀ ਦੁਨਿਅਾਵੀ ਰੰਗ ਵਿੱਚ ਜਿਵੇ ਚਾਰ ਪੈਸ਼ੇ ਅਾ ਜਾਣ ਚੰਗਾ ਕਾਰੋਬਾਰ ਹੋ ਜਾਵੇ ਚੰਗੇ ਧੀਅਾ ਪੁੱਤਰ ਸੰਨਤਾਨ ਹੋ ਜਾਣ ਚੰਗੀ ਪਤਨੀ ਮਿਲ ਜਾਵੇ ਵੱਸ ਅਾ ਚਾਰ ਵਡਿਅਾੲੀਅਾ ਦੇ ਮਗਰ ਹੀ ਰੱਬ ਹਾਸਲ ਕਰਨ ਦੀ ਸੋਚ ਰੱਖ ਕੇ ਲਾਲਸਾ ਵਿੱਚ ਭਗਵਾਨ ਦੇ ਗੀਤ ਗਾੲੀ ਜਾਦਾ ਹੈ

ਤੇ ਕੋੲੀ ਅਾਪਣੀ ਦੁਨਿਅਾਵੀ ਵਿਦਿਅਾ ਦੇ ਹੀ ਗੀਤ ਗਾੲੀ ਜਾਦਾ ਹੈ ਕੀ ਮੈ ਜਿਅਾਦਾ ਪੜਿਅਾ ਲਿਖਿਅਾ ਹਾ ਤੇ ਅਾਪਣੀ ਵਿੱਦਿਅਾ ਅਾਪਣੀ ਪੜਾੲੀ ਦਾ ਸਾਰਿਅਾ ਨੂੰ ਅਾਪ ਹੀ ਚੋੜਾ ਹੋ ਕੇ ਦਿਖਾਵਾ ਕਰੀ ਜਾਦਾ ਹੈ ਵਿਖਮੁ ਕਰੀ ਜਾਦਾਂ ਹੈ ਤੇ ਅਾਪ ਹੀ ਵਿਚਾਰ ਕਰੀ ਜਾਦਾ ਹੈ ਕੇ ਮੈ ਸਭ ਤੋ ਜਿਅਾਦਾ ਪੜਿਅਾ ਲਿਖਿਅਾ ਹਾ


ੳੁਦਾਹਰਣ ਤੋਰ ਤੇ ਅਮੀਰ ਲੋਕ ੳੁਹ ਅਮੀਰ ਲੋਕ ਜੋ ਚਾਰ ਸਿਕਿਅਾ ਦਾ ਹੰਕਾਰ ਕਰਕੇ ਤੇ ਦੁਨਿਅਾਵੀ ਪੜਾੲੀ ਦਾ ਹੰਕਾਰ ਕਰਕੇ ਹੋਰਾ ਨੂੰ ਨੀਵਾਂ ਸਮਝਣਾ ਕਰਦੇ ਨੇ ਮੇਰੇ ਦੇਖਣ ਦੀ ਗੱਲ ਹੈ ਕਿ ਅੰਤ ਸਮੇ ੳੁਨੀ ਹੀ ਮਾੜੀ ਮੋਤ ਮਰਦੇ ਨੇ ਕਿੳੁ ਕਿ ੳੁਹ ਗੁਣਗਾਣ ਕਿਸੇ ਕੰਮ ਨਹੀ ਅਾੳੁਦਾਂ ਦੁਨਿਅਾਵੀ ਵਿੱਦਿਅਾ ਦਾ।

ਬਾਬਾ ਪ੍ਰਿੰਸ਼ਜਪਨੀਤ ਸਿੰਘ ਜੀ ਸੰਤ ਮਿਡੀਅਾ  

Friday, 3 December 2021

Baba Princejapneet Singh Ji Santmedia

ਗੱਲ ਕਰਨ ਦੀ ਅਦਬ ਅੱਕਲ ਵੀ ਹਰ ੲਿੱਕ ਕੋਲ ਨਹੀ ਹੁੰਦੀ ਕੲੀ ਬਹਿਰੂਪੀੲੇ ਵੀ ਹੁੰਦੇ ਨੇ ਜੋ ਮੂੰਹ ਤੇ ਤਾ ੲਿੱਧਾ ਵਡਿਅਾੲੀ ਦੇ ਗਾਣੇ ਗਾੳੁਦੇ ਨੇ ਜਿਵੇ ੳੁਹ ਕਿਸੇ ਤਾਣਸੇਨ ਦੇ ਪਰਿਵਾਰ ਵਿੱਚੋ ਹੋਣ ਬਾਅਦ ਵਿੱਚ ਪਿੱਠ ਤੇ ਮੰਦਾਂਬੋਲ ਬੋਲ ਕੇ ੳੁਹ ਤਾਣਸੇਣ ਨੂੰ ਵੀ ਝੂਠਾ ਪਾੳੁਦੇ ਨੇ

ਦੁਨੀਅਾ ਦੀ ਗੱਲ ਤਾਂ ੲਿੱਕ ਪਾਸੇ ੲਿੱਥੇ ਤਾ ੲਿਦਾ ਦੇ ਵੀ ਲੋਕ ਦੇਖੇ ਨੇ ਜੋ ਦਾਤੇ ਤੋ ਰੱਬ ਤੋ ਅੱਲਾਂ ਤੋ ਵੀ ਦਾਤ ਲੈ ਕੇ ਮੁਰਾਦ ਪੂਰੀ ਕਰਵਾ ਕੇ ਬਾਅਦ ਵਿੱਚ ਰੱਬ ਨੂੰ ਹੀ ਨੀ ਜਾ ਸੰਤ ਸਾਧੂਅਾ ਨੂੰ ਹੀ ਨੀਸਾਣ ਅਾਖ ਕੇ ਅਾਪਣੀ ਸਾਣ ਤੋ ਰੁਤਬੇ ਤੋ ਛੋਟਾ ਦੱਸਦੇ ਹਨ।

ੳੁਦਾਹਰਣ ਤੋਰ ਤੇ ਜਿਵੇ ਹਰਨਾਖਸ਼ ਰਾਜਾ ਸੀ
ਰੱਬ ਤੋ ਹੀ ਤਾਕਤ ਲੈ ਕੇ ਰੱਬ ਨੂੰ ਹੀ
ਲਲਕਾਰਨ ਲੱਗ ਗਿਅਾ ਸੀ
ਬਾਅਦ ਵਿੱਚ ਰੱਬ ਨੇ ਨਰਸਿੰਘ ਸਾਧ ਦਾ ਰੂਪ ਧਾਰਨ ਕਰਕੇ ਅੈਵੇ ਪਾੜਤਾ ਸੀ ਹਰਨਾਖਸ਼ ਨੂੰ ਅਾ ਕੇ ਜਿਵੇ ਦਰਜੀ ਦੀ ਦੁਕਾਨ ਤੇ ਲੀਰਾਂ ਖਿਲਰੀਅਾ ਹੁੰਦੀਅਾ





ਬਾਬਾ ਪ੍ਰਿੰਸ਼ਜਪਨੀਤ ਸਿੰਘ ਜੀ ਸੰਤ ਮਿਡੀਅਾ