Thursday, 28 July 2022

Baba Princejapneet singh ji gamla sharif

ਜਿਹੜੇ ਅਸਲੀ ਹੁੰਦੇ ਆ ਨਾ
ਉਹ ਸਿਰ ਨੀ ਦੁਨੀਆ ਘਮਾਉਦੇ ਹੁੰਦੇ ਆ....


Tuesday, 26 July 2022

Baba Princejapneet Singh Ji

ਮੰਨਿਆ ਕਿ ਮੰਗ ਖਾਣੇ ਸਾਧ ਹਾ
ਪਰ ਇਹ ਵੀ ਗੱਲ ਪੱਕੀ ਆ ਜਿਸ ਦਾ ਘਰ ਇੱਕ ਵਾਰੀ ਛੱਡ  ਦਈਏ ਮੁੜ ਉਹ ਘਰ ਦੁਬਾਰਾ ਨੀ ਜਾਦੇ ਫਿਰ ਚਾਹੇ ਅਗਲਾ ਸੋਨੇ ਦੇ ਪਿਆਲਿਆ ਚ ਦੁੱਧ ਕਿਉ ਨਾ ਮਗਰ ਮਗਰ ਫੀਰੀ ਜਾਵੇ....


Monday, 25 July 2022

Baba Princejapneet Singh Ji

ਅਲਫ਼ ਅੱਲਾ ਨੂੰ ਬੈਠ ਕੇ ਯਾਦ ਕਰੀਏ
ਅੱਲਾ ਬਾਦਸ਼ਾਹ ਨਬੀ ਵਜ਼ੀਰ ਹੈ ਜੀ....
ਨਬੀ ਸਭ ਸਿਰਤਾਜ ਹੈ ਅੰਬੀਆਂ ਦਾ
ਵਲੀ ਇਕ ਥੀਂ ਇਕ ਅੰਮੀਰ ਹੈ ਜੀ....
ਰੌਸ਼ਨ ਪਾਕ ਰਸੂਲ ਦਾ ਦੀਨ ਕੀਤਾ
ਜਿਸਦਾ ਨਾਮ ਹਜ਼ਰਤ ਦਸਤਗੀਰ ਹੈ ਜੀ....
ਸਯਦ ਚਿਸ਼ਤੀ ਚਰਾਗ ਹੈ ਪੀਰ ਬਖ਼ਸ਼ਾ
ਜਿਸਦਾ ਨਾਮ ਫਰੀਦ ਫਕੀਰ ਹੈ ਜੀ....


Saturday, 23 July 2022

Baba Princejapneet Singh Ji Gamla Sharif

ਨਮੋ ਜੁਧ ਜੁਧੇ ਨਮੋ ਗਿਆਨੇ ਗਿਆਨੇ ॥
ਨਮੋ ਭੋਜ ਭੋਜੇ ਨਮੋ ਪਾਨ ਪਾਨੇ ॥
ਨਮੋ ਕਲਹ ਕਰਤਾ ਨਮੋ ਸਾਂਤਿ ਰੂਪੇ ॥
ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ ॥


Friday, 22 July 2022

Baba Princejapneet Singh ji Gamla Sharif

आग लगी आकाश में, तो झर झर गिरे अंगार, संत न होते जगत में, तो जल मरता संसार। चलती चक्की देखकर, दिया कबीरा रोय, दो पाटन के बीच में, साबुत बचा न कोय।