Sunday, 26 November 2017

Prince japneet

ਤੈਨੂੰ ਵਿਆਉਣ ਵਾਲੇ ਜਦ ਆਏ ਸੀ....
ਉਹ ਮੂਵੀਂ ਨਾਲ ਲਿਆਏ ਸੀ....
ਕਿੰਨਾਂ ਭਾਗਾਂ ਵਾਲਾ ਹੋਉ ਲ਼ਾੜਾ
ਜਿੰਨੇ ਗੱਡੀ ਚ ਨਾਲ ਬਹਾਈ ਹੋਉਗੀ....
ਦੇਖੀ ਵਿਆਹ ਤੇਰੇ ਦੀ ਮੂਵੀਂ ਨੀ
ਵਿੱਚ ਮੇਰੀ ਵੀ ਫੋਟੋ ਆਈ ਹੋਉਗੀ....
www.princejapneet.blogspot.com

No comments:

Post a Comment