Friday, 26 January 2018

Prince japneet

ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਸਹਿਲਾ ਮਰਣਾ ਹੋਇ ॥

ਹੈ ਭਾਈ ਮੈਨੂੰ ਤਾਂ ਪਤਾ ਨਹੀ ਕੀ ਮਰਨਾ ਕੀ ਹੁੰਦਾ ਹੈ ਤੇ ਸਾਨੂੰ ਕਿਵੇ ਮਰਨਾ ਚਾਹੀਦਾ ਹੈ ॥
ਜੇ ਮਾਲਕ ਨੂੰ ਮਨੋ ਨਾ ਵਿਸਾਰਿਆ ਜਾਏ ਤਾਂ ਮਰਨਾ ਵੀ ਸੋਖਾ ਹੀ ਹੁੰਦਾ ਹੈ ॥

www.princejapneet.blogspot.com

Saturday, 20 January 2018

Prince japneet

ਘਰਵਾਲੀ ਵੀ ਜੇ ਮਰਦ ਬਗਾਨਾਂ ਦੇਖੇ
ਲੱਤਾਂ ਤੱੜਵਾ ਕੇ ਸਰੀਏ ਪਵਾਂ ਦੇਵੇ....
ਜੇ ਮਿਲ ਜਾਵੇ ਘਰਵਾਲੀ ਨੇਕ ਦਿਲ ਦੀ
ਤਾਂ ਰਾਤੀ ਰੱਬ ਨਾਲ ਯੱਫੀਆ ਪਵਾਂ ਦੇਵੇ....
www.princejapneet.blogspot.com

Friday, 19 January 2018

Prince japneet

उनके देखे से जो आ जाती है मुँह पे रौनक
वो समझते हैं कि बीमार का हाल अच्छा है।

www.princejapneet.blogspot.com

Sunday, 14 January 2018

Prince japneet

Prince japneet

Prince japneet

ਮੰਗਵੇ ਕਿਸੇ ਦੇ ਪਿੱਤਲ਼ ਦੇ ਭਾਡਿਆਂ ਤੋ ਵਰਤਿਆ ਆਪਣਾ ਮਿੱਟੀ ਦਾ ਘੜਾਂ ਚੰਗਾਂ....
ਜਿਸ ਥਾਂ ਤੇ ਬੈਠ ਬੰਦੇ ਦੀ ਹੋਵੇ ਇਜ਼ਤ ਦਾਗੀ ਉਸ ਥਾਂ ਤੋ ਬੰਦਾਂ ਖੜਾਂ ਚੰਗਾਂ....
ਕਿਸੇ ਜਾਲ਼ਮ ਅਮੀਰ ਦੀਆ ਕੋਠੀਆਂ ਤੋ ਕਿਸੇ ਬੰਦਗ਼ੀ ਫ਼ਕੀਰ ਦਾ ਥੜਾਂ ਚੰਗਾਂ....
ਮਾੜੀ ਰਨ ਨਾ ਕਿਸੇ ਦੇ ਪਵੇ ਪੱਲੇ ਇਹਦੇ ਨਾਲੋ ਤਾ ਬੰਦਾਂ ਛੜਾਂ ਚੰਗਾਂ....

Monday, 8 January 2018

Prince japneet

ਗਲਤ ਰਾਸ਼ਤੇ ਨਾ ਪਈਏ ਰਾਸ਼ਤਾ ਭਾਵੇ ਲੱਖ ਦੂਰ ਹੋਵੇ....
ਮਿੱਠਾ ਖੰਜ਼ੂਰ ਹੀ ਖਾਈਏ ਭਾਵੇ ਲੱਖ ਕੋਈ ਉੱਚਾ ਖੰਜ਼ੂਰ ਹੋਵੇ....
ਕਿਸੇ ਤੁਰਦੀ ਫਿਰਦੀ ਨਾਲ ਵਿਆਹ ਨਾ ਕਰਾਈਏ
ਭਾਵੇ ਲੱਖ ਕੋਈ ਜਮ ਦੀ ਹੂਰ ਹੋਵੇ....

Wednesday, 3 January 2018

Prince japneet

ਉਮਰ ਭਰ ਜਹੀ ਬੂਲ ਕਰਤਾ ਰਹਾਂ....
ਧੂਲ਼ ਚਿਹਰੇ ਪਰ ਥੀ
ਅੋਰ ਆਈਨਾ ਸਾਫ਼ ਕਰਤਾ ਰਹਾਂ....

Monday, 1 January 2018