Friday, 26 January 2018

Prince japneet

ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਸਹਿਲਾ ਮਰਣਾ ਹੋਇ ॥

ਹੈ ਭਾਈ ਮੈਨੂੰ ਤਾਂ ਪਤਾ ਨਹੀ ਕੀ ਮਰਨਾ ਕੀ ਹੁੰਦਾ ਹੈ ਤੇ ਸਾਨੂੰ ਕਿਵੇ ਮਰਨਾ ਚਾਹੀਦਾ ਹੈ ॥
ਜੇ ਮਾਲਕ ਨੂੰ ਮਨੋ ਨਾ ਵਿਸਾਰਿਆ ਜਾਏ ਤਾਂ ਮਰਨਾ ਵੀ ਸੋਖਾ ਹੀ ਹੁੰਦਾ ਹੈ ॥

www.princejapneet.blogspot.com

No comments:

Post a Comment