Friday, 31 August 2018

Prince japneet

ਕਾਜ਼ੀ  ਕਹੇ  ਮਸੀਤ  ਵੱਡੀ  ਅਲੱਫ਼  ਅੱਲਾਂ  ਦਾ  ਘਰ  ਹੈ....
ਪੰਡਿੰਤ  ਕਹਿੰਦਾ ਮਹਾਵਲੀ  ਵੱਡਾ  ਭੋਲੈਨਾਥ  ਦਾ ਦਰ ਹੈ....
ਪ੍ਰਿੰਸ਼ ਜਪਨੀਤ ਵੱਡਾ ੳੁਹ ਜਿਸ ਕੋਲ  ਪਿਅਾਰ ਕਰਨ ਦਾ ਬਲ ਹੈ....
ਤੇਰੇ ਵੱਖ਼ਰਾ ਹੈ ਜਿਹੜਾ ਕੁਝ ਲੱਗਦਾ ਨੀ ਮੇਰਾ....
ਮੁਹੰਮਦ ਸਾਹਿਬ ਵੀ ਮੇਰਾ ਭੋਲੈਨਾਥ ਵੀ ਮੇਰਾ....

No comments:

Post a Comment