ਇੱਕ ਕੁੜੀ ਨੇ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਦੇ ਅੱਗੇ ਪ੍ਰਾਥਨਾ ਕੀਤੀ ਕੇ ਮੈਨੂੰ ਕਦੀ ਦਰਸ਼ਨ ਦਿਖਾਉ ਤੇ ਹੋਇਆ ਇਹ ਕੀ ਉਸ ਕੁੜੀ ਦੀ ਗੱਲ ਹੋਈ ਕ੍ਰਿਸ਼ਨ ਜੀ ਨਾਲ ਤੇ ਕ੍ਰਿਸ਼ਨ ਜੀ ਨੇ ਉਸ ਕੁੜੀ ਨੂੰ ਕਿਹਾ ਕੇ ਜੇ ਮੈ ਤੇਰੇ ਸਾਹਮਣੇ ਵੀ ਆ ਗਿਆ ਨਾ ਬੇਟੀ ਤੂੰ ਮੈਨੂੰ ਪਹਿਚਾਣ ਨੀ ਸਕਣਾ ਕੁੜੀ ਨੇ ਕਿਹਾ ਨਹੀ ਮੈ ਪਹਿਚਾਣ ਲਵਾਗੀ ਸ਼੍ਰੀ ਕ੍ਰਿਸ਼ਨ ਬੋਲੇ ਚਲੋ ਦੇਖਦੇ ਆ ਕੁਝ ਦਿਨ ਬਆਦ ਉਸ ਕੁੜੀ ਦਾ ਬੋਲਣ ਦਾ ਤਰੀਕਾ ਹੀ ਬਦਲ ਗਿਆ ਉਹ ਹੰਕਾਰ ਗਈ ਕੇ ਜੇ ਭਗਵਾਨ ਨਾਲ ਗੱਲ ਹੋ ਸਕਦੀ ਆ ਤਾ ਉਸ ਨੂੰ ਪਹਿਚਾਨਣਾ ਕੋਈ ਵੱਡੀ ਗੱਲ ਨੀ ਉਹ ਕੁੜੀ ਨੇ ਸੋਚਿਆ
ਫਿਰ ਉਹ ਬਜ਼ਾਰ ਚ ਕੁਝ ਸਮਾਨ ਖ੍ਰੀਦਣ ਗਈ ਤੇ ਦੇਖਦੀ ਹੈ ਕੀ ਉਸ ਦੀ ਕਾਰ ਕੋਲ ਇੱਕ ਕੁੱਤਾ ਆ ਕੇ ਬੈਠਾ ਹੈ ਜਿਸ ਦੇ ਕੰਨਾ ਵਿੱਚ ਕੀੜੇ ਪਏ ਹੋਏ ਨੇ ਤੇ ਉਹ ਕੁੜੀ ਨੇ ਜੂਸ਼ ਪੀਦੀ ਪੀਦੀ ਨੇ ਬਚਿਆ ਖੁਚਿਆ ਉਸ ਕੁਤੇ ਤੇ ਪਾ ਦਿੱਤਾ ਤੇ ਕੁੱਤਾ ਤੜਫਦਾ ਤੜਫਦਾ ਉੱਥੋ ਭੱਜ ਗਿਆ ਤੇ ਕਿਹ ਗਿਆ
ਕੇ ਬੇਟੀ ਮੈ ਕਿਹਾ ਸੀ ਨਾ ਨਹੀ ਪਹਿਚਾਣ ਸਕੇਗੀ ਮੈਨੂੰ....
No comments:
Post a Comment