Sunday, 7 August 2022

Baba Princejapneet Singh Ji

ਤੇ ਤਰਕ ਕਰ ਮੁਲਕ ਸੰਸਾਰ ਕੋਲੋਂ
ਤੂੰ ਤਾਂ ਹੈਂ ਨਾਦਾਨ ਜੁਵਾਨ ਬੇਟਾ....
ਲੜਕੇ ਬਾਲੜੇ ਦੋਸਤੀ ਲਾਂਵਦੇ ਨੀ
ਢੂੰਢਣ ਆਪਣਾ ਆਪਣਾ ਹਾਣ ਬੇਟਾ....
ਜਿਸਦੇ ਹੋਇ ਰਹੀਏ ਉਸਨੂੰ ਲਭ ਲਈਏ
ਤੂੰ ਤਾਂ ਆਪਣਾ ਆਪ ਪਛਾਨ ਬੇਟਾ....
ਆਖੇ ਮਾਉਂ ਫਰੀਦ ਦੀ ਪੀਰ ਬਖ਼ਸ਼ਾ
ਛੱਡ ਜਾਵਣਾ ਜਗ ਜਹਾਨ ਬੇਟਾ....


No comments:

Post a Comment