ਰਿਹਨੇ ਦੇ ਕਾਜ਼ੀ ਸੋਏ ਰਹਿਨੇ ਦੇ ਮਤ ਛੇੜ
ਇਸ ਪੀਰ ਕੇ ਪੈਰੋ ਕੋ....
ਪੀਛੇ ਮੁੜ ਕਰ ਦੇਖ ਤੋ ਸਹੀ ਚੁਪਕੇ ਸੇ
ਮੱਕਾ ਵੀ ਇਸ ਪੀਰ ਕੇ ਪੈਰੋ ਕੀ ਮਿੱਟੀ ਖਾਏ ਜਾ ਰਹਾ ਹੈ...
ਪ੍ਰਿੰਸ਼ ਜਪਨੀਤ
Respected Shri 1008 Sant Swami Mahatma Ji Maharaj. Most knowlgefull Great Prosnality. Divotional type Sage Sant. Bhakti Sadhna Line.All Religious Rispct and Top knowlge. Life Massage is Huminity.
Wednesday, 28 November 2018
prince japneet
prince japneet
ਆਉ ਮੈ ਆਜ ਬਤਾ ਹੀ ਦੇਤਾ ਹੂੰ ਕੀ ਬੋ ਆਪ ਕੇ ਪਿਆਰ ਕੋ ਫਾਲਤੂ ਕਿਉ ਸ਼ਮਝਤੇ ਹੇ....
ਕਿਉ ਕੀ ਆਪ ਨੇ ਇਤਨੀ ਇਜਤ ਦੇਕਰ ਉਨ ਕੋ ਸਿਰ ਪਰ ਜੋ ਚੜਾ ਲੀਆ ਹੇ....
ਏਕਬਾਰ ਉਨ ਕਾ ਪੀਛਾ ਕਰਨਾ ਤੋ ਛੋੜੀਏ ਜਨਾਬ
ਅਗਰ ਨਾ ਉਨ ਕੇ ਹੂਸ਼ਨ ਕਾ ਗਮੰਡ ਆਪਕੇ ਕਦਮੋ ਮੇ ਆਗੀਰਾ ਤੋ ਜੋ ਆਪ ਕਹੋਗੇ ਬੋ ਮੇ ਕਰਨੇ ਕੇ ਲੀਏ ਤੇਜਾਰ ਹੂੰ....
ਪ੍ਰਿੰਸ਼ ਜਪਨੀਤ
prince japneet
ਕਿਆ ਆਪ ਕੋ ਉਸ ਪੀਰ ਕਾ ਘਰ ਪਤਾ ਹੈ
ਜੋ ਖੁਦ ਖੁਦਾਂ ਹੋਕਰ ਵੀ ਮੁਰੀਦ ਏ ਦਰਬਾਰ ਬਨਾ ਰਹਾ....
ਦੋ ਸਰਹਿੰਦ ਕੀ ਦੀਵਾਰ ਮੇ
ਅੋਰ ਦੋ ਚਮਕੋਰ ਕੇ ਮੈਦਾਨ ਮੇ ਹੀਰੇ ਰਤਨ ਲੂਟਾ ਕਰ
ਮਾਛੀਵਾੜਾ ਕੇ ਗਨੇ ਜੰਗਲੋ ਮੇ ਵੀ
ਅਪਨੇ ਪਿਆਰੇ ਮਿੱਤਰ ਸੇ ਬਾਤੇ ਕਰਤਾ ਰਹਾ....
ਪ੍ਰਿੰਸ਼ ਜਪਨੀਤ
Friday, 23 November 2018
Prince japneet
ਕਿਆ ਬਿਆਨ ਏ ਸ਼ਿਫਤ ਕਰੂ ਤੇਰੇ ਦਰਬਾਰ ਕੀ ਪੀਰ ਨਾਨਕ....
ਮੈਨੇ ਦੇਖੇ ਹੈ ਮਾਗਤੇ ਤੇਰੇ ਦਰਬਾਰ ਸੇ ਖੈਰਾਤ ਬੋ ਸੇਖ ਲੋਗ ਵੀ
ਜਿਨੇ ਖੂਬ ਹੰਕਾਰ ਥਾਂ ਅਪਨੇ ਹੂਸਨ ਪਰ....
ਪ੍ਰਿੰਸ਼ ਜਪਨੀਤ
Thursday, 11 October 2018
Prince japneet
ਭੇਜਿਆ ਸੀ ਉਹਨੇ ਦੇ ਕੇ ਯਾਮਾ ਇਨਸਾਨ ਦਾ
ਬਣ ਕੇ ਤੂੰ ਰਿਹ ਗਿਆ ਏ ਰੁਤਬਾ ਸ਼ੈਤਾਨ ਦਾ
ਤੇਰਾ ਕੁਝ ਵੀ ਨੀ ਦੁਨੀਆ ਤੇ ਬੰਦਿਆ ਵੇ
ਮੇਰੀ-ਮੇਰੀ ਕਹਿਣ ਵਾਲਿਆ....
ਤੇਰਾ ਆਪਣਾ ਮਕਾਨ ਹਜ਼ੇ ਕੱਚਾ ਏ
ਪੱਕਿਆ ਚ ਰਹਿਣ ਵਾਲਿਆ....
Tuesday, 9 October 2018
Monday, 8 October 2018
Friday, 31 August 2018
Prince japneet
ਕਾਜ਼ੀ ਕਹੇ ਮਸੀਤ ਵੱਡੀ ਅਲੱਫ਼ ਅੱਲਾਂ ਦਾ ਘਰ ਹੈ....
ਪੰਡਿੰਤ ਕਹਿੰਦਾ ਮਹਾਵਲੀ ਵੱਡਾ ਭੋਲੈਨਾਥ ਦਾ ਦਰ ਹੈ....
ਪ੍ਰਿੰਸ਼ ਜਪਨੀਤ ਵੱਡਾ ੳੁਹ ਜਿਸ ਕੋਲ ਪਿਅਾਰ ਕਰਨ ਦਾ ਬਲ ਹੈ....
ਤੇਰੇ ਵੱਖ਼ਰਾ ਹੈ ਜਿਹੜਾ ਕੁਝ ਲੱਗਦਾ ਨੀ ਮੇਰਾ....
ਮੁਹੰਮਦ ਸਾਹਿਬ ਵੀ ਮੇਰਾ ਭੋਲੈਨਾਥ ਵੀ ਮੇਰਾ....
Saturday, 11 August 2018
Prince japneet
सर झुकाने की खूबसूरती भी क्या कमाल की होती हैं....
जमीं पर सर रखों और दुआ आसमान में कुबूल हो जाती हैं....
Prince japneet
Saturday, 4 August 2018
Prince japneet
Prince Japneet ki aur photos and videos GOOGLE se he download kre...
सुना है आज उस की आँखों मे आसु आ गये, वो बच्चो को सिखा रही थी की मोहब्बत ऐसे लिखते है...
Saturday, 28 July 2018
Wednesday, 25 July 2018
Thursday, 5 July 2018
Sunday, 24 June 2018
Wednesday, 20 June 2018
Thursday, 14 June 2018
Tuesday, 5 June 2018
Tuesday, 15 May 2018
Saturday, 5 May 2018
Prince japneet
ਭਗਵਾਨ ਅਤੇ ਸਮਸ਼ਾਨ ਦਾ ਅਾਪਸੀ ਕੀ ਸਬੰਧ ਹੈ ਰੂਹ ਕੰਭ ਜਾਵੇਗੀ ਸੁਣ ਕੇ ਪ੍ਰਿਸ਼ ਜਪਨੀਤ ਦੀ ੲਿਹ ਗੱਲ
www.princejapneet.blogspot.com
www.masterprincejapneet.blogspot.com
Thursday, 3 May 2018
Jaatpaat by prince japneet
Full hd video and mp3 downlord
ਜਾਤਪਾਤ ਕਿੳੁ ਤੇ ਕੋਣ ਪੈਦਾਂ ਕਰਦੇ ਨੇ ਸੁਣੋ ਪ੍ਰਿੰਸ਼ ਜਪਨੀਤ ਕੋਲੋ
www.princejapneet.blogspot.com
www.masterprincejapneet.blogspot.com
Tuesday, 1 May 2018
Prince japneet
ਜਾਤਪਾਤ ਕੋਣ ਤੇ ਕਿਉ ਪੈਦਾਂ ਕਰਦੇ ਨੇ ਸੁਣੋ ਪ੍ਰਿੰਸ਼ ਜਪਨੀਤ ਕੋਲੋ 05/05/2018 ਨੂੰ
www.princejapneet.blogspot.com
www.masterprincejapneet.blogspot.com
Thursday, 26 April 2018
Prince japneet sad song
Monday, 16 April 2018
Wednesday, 28 February 2018
Prince japneet
ਮੇਰੇ ਹਾਥੋ ਸੇ ਤਰਾਸ਼ੈ ਹੂਏ ਪੱਥਰ ਕੇ ਤੁਕੜੇ
ਮੇਰੇ ਹੀ ਸਾਮਣੇ ਭਗਵਾਨ ਬਣੇ ਬੈਠੇ ਹੇ....
www.princejapneet.blogspot.com
www.masterprincejapneet.blogspot.com
Sunday, 11 February 2018
ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ ॥ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ ॥ ਪੀਰ ਜੋਗੀ ਅੱਲਾਂ ਯਾਰ ਖਾਂ ਜੀ ਲਿਖਦੇ ਨੇ ਕੇ ਪੂਰੇ ਹਿੰਦੂਸਤਾਨ ਵਿੱਚ ਗੁਰੂਦੁਅਾਰਾਂ ਸ਼੍ਰੀ ਕਤਲਗੜ ਸਾਹਿਬ (ਸ਼੍ਰੀ ਚਮਕੋਰ ਸਾਹਿਬ) ੳੁਹ ਪਾਵਨ ਪਵਿੱਤਰ ਧਰਤੀ ਹੈ ਯਾਤਰਾ ਕਰਨ ਲੲੀ ਜਿੱਥੇ ੲਿੱਕ ਪਿੳ ਨੇ ਅਾਪਣੇ ਪੁੱਤਰ ਖੁਦਾਂ ਲੲੀ ਕਟਵਾਂ ਕੇ ਸਹੀਦ ਕਰਵਾੲੇ | www.princejapneet.blogspot.com
ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ ॥
ਪੀਰ ਜੋਗੀ ਅੱਲਾਂ ਯਾਰ ਖਾਂ ਜੀ ਲਿਖਦੇ ਨੇ ਕੇ ਪੂਰੇ ਹਿੰਦੂਸਤਾਨ
ਵਿੱਚ ਗੁਰੂਦੁਅਾਰਾਂ ਸ਼੍ਰੀ ਕਤਲਗੜ ਸਾਹਿਬ (ਸ਼੍ਰੀ ਚਮਕੋਰ ਸਾਹਿਬ) ੳੁਹ ਪਾਵਨ ਪਵਿੱਤਰ ਧਰਤੀ ਹੈ ਯਾਤਰਾ ਕਰਨ ਲੲੀ ਜਿੱਥੇ ੲਿੱਕ ਪਿੳ ਨੇ ਅਾਪਣੇ ਪੁੱਤਰ ਖੁਦਾਂ ਲੲੀ ਕਟਵਾਂ ਕੇ ਸਹੀਦ ਕਰਵਾੲੇ |
www.princejapneet.blogspot.com
Friday, 26 January 2018
Prince japneet
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਸਹਿਲਾ ਮਰਣਾ ਹੋਇ ॥
ਹੈ ਭਾਈ ਮੈਨੂੰ ਤਾਂ ਪਤਾ ਨਹੀ ਕੀ ਮਰਨਾ ਕੀ ਹੁੰਦਾ ਹੈ ਤੇ ਸਾਨੂੰ ਕਿਵੇ ਮਰਨਾ ਚਾਹੀਦਾ ਹੈ ॥
ਜੇ ਮਾਲਕ ਨੂੰ ਮਨੋ ਨਾ ਵਿਸਾਰਿਆ ਜਾਏ ਤਾਂ ਮਰਨਾ ਵੀ ਸੋਖਾ ਹੀ ਹੁੰਦਾ ਹੈ ॥
www.princejapneet.blogspot.com
Wednesday, 24 January 2018
Saturday, 20 January 2018
Prince japneet
ਘਰਵਾਲੀ ਵੀ ਜੇ ਮਰਦ ਬਗਾਨਾਂ ਦੇਖੇ
ਲੱਤਾਂ ਤੱੜਵਾ ਕੇ ਸਰੀਏ ਪਵਾਂ ਦੇਵੇ....
ਜੇ ਮਿਲ ਜਾਵੇ ਘਰਵਾਲੀ ਨੇਕ ਦਿਲ ਦੀ
ਤਾਂ ਰਾਤੀ ਰੱਬ ਨਾਲ ਯੱਫੀਆ ਪਵਾਂ ਦੇਵੇ....
www.princejapneet.blogspot.com
Friday, 19 January 2018
Prince japneet
उनके देखे से जो आ जाती है मुँह पे रौनक
वो समझते हैं कि बीमार का हाल अच्छा है।
www.princejapneet.blogspot.com
Sunday, 14 January 2018
Prince japneet
ਮੰਗਵੇ ਕਿਸੇ ਦੇ ਪਿੱਤਲ਼ ਦੇ ਭਾਡਿਆਂ ਤੋ ਵਰਤਿਆ ਆਪਣਾ ਮਿੱਟੀ ਦਾ ਘੜਾਂ ਚੰਗਾਂ....
ਜਿਸ ਥਾਂ ਤੇ ਬੈਠ ਬੰਦੇ ਦੀ ਹੋਵੇ ਇਜ਼ਤ ਦਾਗੀ ਉਸ ਥਾਂ ਤੋ ਬੰਦਾਂ ਖੜਾਂ ਚੰਗਾਂ....
ਕਿਸੇ ਜਾਲ਼ਮ ਅਮੀਰ ਦੀਆ ਕੋਠੀਆਂ ਤੋ ਕਿਸੇ ਬੰਦਗ਼ੀ ਫ਼ਕੀਰ ਦਾ ਥੜਾਂ ਚੰਗਾਂ....
ਮਾੜੀ ਰਨ ਨਾ ਕਿਸੇ ਦੇ ਪਵੇ ਪੱਲੇ ਇਹਦੇ ਨਾਲੋ ਤਾ ਬੰਦਾਂ ਛੜਾਂ ਚੰਗਾਂ....
Monday, 8 January 2018
Prince japneet
ਗਲਤ ਰਾਸ਼ਤੇ ਨਾ ਪਈਏ ਰਾਸ਼ਤਾ ਭਾਵੇ ਲੱਖ ਦੂਰ ਹੋਵੇ....
ਮਿੱਠਾ ਖੰਜ਼ੂਰ ਹੀ ਖਾਈਏ ਭਾਵੇ ਲੱਖ ਕੋਈ ਉੱਚਾ ਖੰਜ਼ੂਰ ਹੋਵੇ....
ਕਿਸੇ ਤੁਰਦੀ ਫਿਰਦੀ ਨਾਲ ਵਿਆਹ ਨਾ ਕਰਾਈਏ
ਭਾਵੇ ਲੱਖ ਕੋਈ ਜਮ ਦੀ ਹੂਰ ਹੋਵੇ....