Monday, 26 August 2019

prince japneet bramhgyan

ੲਿਹ ਰੱਬੀ ਬਾਣੀ ੲੇ ਸਿਰ ਛਤਰ ਝਿਲਾੳੁਦੀ ੲੇ...

ਕਦੇ ਗੋਦੀ ਦੇ ਵਿੱਚ ਕ੍ਰਿਸ਼ਨ ਤੇ ਭੋਲੇਨਾਥ ਖਿਡਾੳੁਦੀ ੲੇ...

ਪੀਰ ਮੀਅਾ ਮੀਰ ਤੋ ਹਰਿਮੰਦਰ ਦੀ ਨੀਵ ਰਰਖਾੳੁਦੀ ੲੇ...

ਪ੍ਰਿੰਸ਼ ਜਪਨੀਤ ੲਿਹ ਜਾਤ ਪਾਤ ਤੋ ਮੁਕਤ ਕਰੲੳੁਦੀ ੲੇ...

Wednesday, 14 August 2019

ਕੀਤੇ ਮਸੀਤ ਬਾਬਰੀ ਢਾਹ ਤੀ

ਕੀਤੇ ਰਵੀਦਾਸ ਮੰਦਰ....

ਕੀਤੇ ਬੇਅੰਦਬੀ ਦੇ ਨਾਰੇ

ਕੀਤੇ ਦੁੱਖ ਦਿਲ਼ਾਂ ਅੰਦਰ....

ਅਾਪਣੇ ਹੀ ਫਾਂਸੀ ਲੋਣ ਲੱਗੇ ਖੜਾਂ ਪ੍ਰਿਸ਼ ਜਪਨੀਤ ਜਲਾਦ ਵੀ ਰੋ ਗਿਅਾਂ....

ੲਿਹ ਭੁਲੇਖਾਂ ਹੈ ਬੱਸ ਬਹਿਮ ਪਿਅਾ

ਕੇ ਭਾਰਤ ਅਜ਼ਾਦ ਹੋ ਗਿਅਾਂ....


ਪ੍ਰਿੰਸ਼ ਜਪਨੀਤ


Friday, 19 July 2019

prince japneet aarti albums

Prince Japneet exclusive interview wordwide 23-07-2019

70 aarti albums
comming soon.

Tuesday, 9 July 2019

prince japneet

ਮਹਿਨਤ ਕਰ ਕੇ ਮਾਰ ਦੋ ਥੱਪੜ ਉਹਨਾ ਦੇ ਮੂੰਹ ਤੇ

ਪ੍ਰਿੰਸ਼ ਜਪਨੀਤ ਜੋ ਹੰਕਾਰ ਚ ਆ ਕੇ ਦੁਸ਼ਮਣੀ ਪਾਉਦੇ ਨੇ...

ਲ਼ਵ ਮੈਰਿਜ ਕਰਾ ਕੇ ਐਵੇ ਬਣਦੇ ਨੇ ਜਿਵੇ ਰੇਲ਼ ਗੱਡੀ ਨੂੰ ਸ਼ਰੋ ਦੇ ਤੇਲ ਨਾਲ ਚਲਾਤਾਂ ਹੋਊ

ਪਿਆਰ ਦੇ ਨਾ ਤੇ ਮਾਂ ਬਾਪ ਤੋ ਭੀਖ਼ ਮੰਗਾਉਦੇ ਨੇ...

Saturday, 6 July 2019

prince japneet

संघर्ष इंसान को मजबूत बनाता है! फिर चाहे वो कितना भी कमजोर क्यो न हो.

Wednesday, 3 July 2019

prince japneet


ਮਾਂ ਮੈਂ ਸੱਤਵੀ ਕਲਾਸ ਵਿੱਚ ਵਿਗੜ ਗਈ ਸੀ...

ਮਾਂ ਪੁਛਦੀ ਸੀ ਧੀਏ ਨੀ ਤੂੰ ਕਿੱਥੇ ਨੂੰ ਗਈ ਸੀ...

ਮਾਂ ਮੈ ਮੂੰਹ ਕਾਲਾ ਕਰ...

ਕਿਸੇ ਕਮਰੇ ਚ ਬੜ...

ਨਿੱਕੀ ਉਮਰੇ ਸੋਹਾਗ ਰਾਤਾਂ ਮਨਾਲੀਆਂ...

ਮਾਂ ਲੱਭਦੀ ਨਾ ਕਿਤੇ ਹੋ ਗਿਆ ਸੰਸ਼ਕਾਰ

ਮਾਏ ਦੁਨੀਆ ਤੂੰ ਅਮਲਾਂ ਚ ਜਾ ਵਸਾਲੀਆਂ...

Thursday, 27 June 2019

prince japneet

ਮੈ ਭੋਲ਼ੇਸ਼ੰਕਰ ਕਿਹਾ ਉਹ ਮੁਹੰਮਦ ਬੋਲੀ

ਮੈਨੂੰ ਇਸ਼ਾਰਾ ਉਹਦਾ ਇਹ ਸਮਝ ਆ ਗਿਆ...

ਪਿਆਰ ਲੱਗ ਹੋ ਗਿਆ ਰਾਸ਼ਤੇ ਵੱਖ ਹੋ ਗਏ

ਦੋਵਾਂ ਵਿੱਚ ਵੱਖੋ ਵੱਖਰਾਂ ਮਜ਼ਬ ਆ ਗਿਆ...

                                     ਪ੍ਰਿੰਸ਼ ਜਪਨੀਤ

Wednesday, 19 June 2019

prince japneet

ਕਦਰਤਿ ਕਵਣ ਕਹਾ ਵੀਚਾਰ ॥


ਕੁਦਰਤ ਕਦੋ ਅਤੇ ਕਿੱਥੇ ਕੀ ਵੀਚਾਰ ਕਰ ਦਵੇ ਕੋਈ ਪਤਾ ਨੀ....

prince japneet

ਕੋਈ ਵਿਰਲਾ ਇਨਸਾਨ ਹੀ ਪ੍ਰਮਾਤਮਾ ਨੂੰ ਜਾਣ ਸਕਦਾ ਹੈ

ਅਸ਼ਲ ਵਿੱਚ ਸਭ ਪਾਸੇ ਪ੍ਰਮਾਤਮਾ ਹੀ ਹੈ ਪਰ ਇਸ ਗੱਲ ਨੂੰ ਵੀ ਕੋਈ ਵਿਰਲਾ ਹੀ ਸਮਝ ਸਕਦਾ ਹੈ।

Friday, 3 May 2019

prince japneet

prince japneet superhits albums worldwide

prince japneet

prince japneet hits poster

prince japneet

ਸਕੂਲ ਤੋ ਹੀ ਸੁਰੂ ਹੋ ਜਾਦੇ ਨੇ ਖਾਲੀ ਕਲਾਸ ਚ ਬੜਕੇ ਜੋ ਗੰਦ ਪਾਉਦੇ ਉਹਨੂੰ ਇਹ ਸੱਚਾ ਪਿਆਰ ਕਹਿੰਦੇ ਨੇ

ਅੱਗੇ ਕਾਲਜ ਟਾਇਮ ਤੱਕ ਪੂਰੇ ਕਪੜੇ ਲਾਹ ਕੇ ਜੋ ਰਸ਼ਮਾ ਹੁੰਦੀਆ ਉਹ ਵੀ ਤੁਹਾਨੂੰ ਪਤਾ ਹੀ ਆ

ਫਿਰ ਵਿਆਹ ਤੋ ਬਾਅਦ ਕੁਝ ਕਰਨ ਨੂੰ ਇਹਨਾ ਕੋਲ ਨਹੀ ਰਹਿੰਦਾ ਫਿਰ ਇੱਕ ਦੂਜੇ ਤੋ ਦੂਰ ਭਜਦੇ ਨੇ

ਦੁਨੀਆ ਨੂੰ ਦਿਖਾਉਣ ਲਈ ਤਾ ਬੜਾ ਸ਼ਿੰਗਾਰ ਕਰਦੇ ਨੇ ਅਦਰੋ ਸਾਰੀ ਜਿੰਦਗੀ ਰੋਦੇ ਨੇ

prince japneet

ਸਮਸ਼ਾਨ ਘਾਟਾ ਵਿੱਚ ਕੋਈ ਭੂਤ ਪਰੇਤ ਮਾੜੀਆ ਬਦਰੂਹਾ ਨਹੀ ਹੁੰਦੀਆ ਜਦੋ ਤੁਹਾਡਾ ਸਰੀਰ ਜਲ ਗਿਆ ਸਮਸਾਨ ਦੇ ਦਰਵਾਜੇ ਵੀ ਬੰਦ ਹੋ ਜਾਦੇ ਨੇ ਤੇ ਅਸਲ਼ੀ ਕਹਾਣੀ ਸੁਰੂ ਹੁੰਦੀ ਹੈ ਗੁਰੂ ਨਾਨਕ ਦੇ ਘਰ ਦੇ ਦਰਵਾਜੇ ਕਦੇ ਕਿਸੇ ਲਈ ਬੰਦ ਨੀ ਹੁੰਦੇ ਇਸ ਲਈ ਇਹ ਚੀਜਾ ਗੁਰੂਦੁਆਰੇ ਜਾ ਕੇ ਰਹਿੰਦੀਆ ਨੇ ਗੁਰੂ ਸਾਹਿਬ ਅੱਗੇ ਬੇਨਤੀਆ ਕਰਦੀਆ ਨੇ ਭੁਲਾ ਮੰਨਦੀਆ ਨੇ ਉਥੇ ਜਿਉ ਜਿਉ ਇਹ ਸੇਵਾ ਕਰਦੀਆ ਨੇ ਮੁਕਤੀ ਪ੍ਰਾਪਤ ਕਰੀ ਜਾਦੀਆ ਨੇ ਜੇ ਉਥੇ ਵੀ ਚਲਾਕੀ ਕਰਦੀਆ ਨੇ ਤਾ ਫਿਰ ਚੂਰਾਸੀ ਭੋਗਦੀਆ ਨੇ ਇਸ ਲਈ ਜੋ ਇਨਸਾਨ ਜਿਊਦੇ ਜੀਅ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਦਾ ਉਹ ਜਿਊਦਾ ਹੀ ਮੁਕਤ ਹੋ ਜਾਦਾ ਹੈ

prince japneet

ਜੇ ਤੁਹਾਨੂੰ ਆਪਣੇ ਗੁਰੂ ਦੀ ਗੱਲ ਸੁਣਨੀ ਆ ਗਈ ਤਾ ਤੁਸੀ ਆਉਣ ਵਾਲੇ ਸਮੇ ਵਿੱਚ ਇੱਕ ਸਾਧਾਰਨ ਇਨਸਾਨ ਨਹੀ ਰਹੋਗੇ ਜਾ ਤਾਂ ਪੂਰੀ ਦੁਨੀਆ ਦੀ ਅਕਲ ਤੁਹਾਡੇ ਅੰਦਰ ਆ ਜਾਵੇਗੀ ਤੇ ਤੁਸੀ ਸਿੱਧ ਦੇਵਤੇ ਬਣ ਜਾਉਗੇ ਨਹੀ ਤਾ ਇੱਕ ਪੀਰ ਬਣ ਜਾਉਗੇ ਜੋ ਤੁਸੀ ਆਪਣੇ ਮੂਹ ਚੋ ਬੋਲੋਗੇ ਉਹੀ ਪੱਥਰ ਤੇ ਲ਼ਕੀਰ ਹੁੰਦਾ ਜਾਵੇਗਾ ਨਹੀ ਤਾ ਇੱਕ ਸੂਰਾ ਮਤਲਬ ਤਾਕਤਵਰ ਸੂਰਮਾ ਬਣ ਜਾਉਗੇ ਨਹੀ ਤਾ ਇੱਕ ਨਾਥ ਬਣ ਜਾਉਗੇ ਤੇ ਅਲ਼ੋਕਿਕ ਸਕਤੀਆ ਪ੍ਰਾਪਤ ਕਰ ਲਵੋਗੇ ਪਰ ਪਹਿਲਾ ਧਿਆਨ ਨਾਲ ਗੁਰੂ ਦੀ ਗੱਲ ਨੂੰ ਸੁਣਨਾ ਪਵੇਗਾ

prince japneet

prince japneet new photos

Thursday, 14 February 2019

prince japneet

ਖੁਦ ਹੀ ਖੁਦਾਂ ਆਪਣਾ ਰੂਪ ਬਦਲ ਕੇ
ਹਰ ਰੋਜ ਹੀ ਰੋੜ ਤੋ ਨਿਕਲ ਜਾਦਾਂ ਹੈ.....
ਪਰ ਉਸ ਦਾ ਕੋਈ ਪੱਕਾ ਟਾਇਮ ਨਹੀ ਕੇ ਕਿਸ ਵੇਲੇ ਆ ਜਾਵੇ
ਇਸ ਲਈ ਮੈਨੂੰ ਤਾ ਇੰਨਤਜ਼ਾਰ ਸਾਰਾ ਦਿਨ ਹੀ ਕਰਨਾ ਪੈਦਾਂ ਹੈ.....
       ਪ੍ਰਿੰਸ਼ ਜਪਨੀਤ