ਸਕੂਲ ਤੋ ਹੀ ਸੁਰੂ ਹੋ ਜਾਦੇ ਨੇ ਖਾਲੀ ਕਲਾਸ ਚ ਬੜਕੇ ਜੋ ਗੰਦ ਪਾਉਦੇ ਉਹਨੂੰ ਇਹ ਸੱਚਾ ਪਿਆਰ ਕਹਿੰਦੇ ਨੇ
ਅੱਗੇ ਕਾਲਜ ਟਾਇਮ ਤੱਕ ਪੂਰੇ ਕਪੜੇ ਲਾਹ ਕੇ ਜੋ ਰਸ਼ਮਾ ਹੁੰਦੀਆ ਉਹ ਵੀ ਤੁਹਾਨੂੰ ਪਤਾ ਹੀ ਆ
ਫਿਰ ਵਿਆਹ ਤੋ ਬਾਅਦ ਕੁਝ ਕਰਨ ਨੂੰ ਇਹਨਾ ਕੋਲ ਨਹੀ ਰਹਿੰਦਾ ਫਿਰ ਇੱਕ ਦੂਜੇ ਤੋ ਦੂਰ ਭਜਦੇ ਨੇ
ਦੁਨੀਆ ਨੂੰ ਦਿਖਾਉਣ ਲਈ ਤਾ ਬੜਾ ਸ਼ਿੰਗਾਰ ਕਰਦੇ ਨੇ ਅਦਰੋ ਸਾਰੀ ਜਿੰਦਗੀ ਰੋਦੇ ਨੇ
No comments:
Post a Comment