Friday, 3 May 2019

prince japneet

ਸਮਸ਼ਾਨ ਘਾਟਾ ਵਿੱਚ ਕੋਈ ਭੂਤ ਪਰੇਤ ਮਾੜੀਆ ਬਦਰੂਹਾ ਨਹੀ ਹੁੰਦੀਆ ਜਦੋ ਤੁਹਾਡਾ ਸਰੀਰ ਜਲ ਗਿਆ ਸਮਸਾਨ ਦੇ ਦਰਵਾਜੇ ਵੀ ਬੰਦ ਹੋ ਜਾਦੇ ਨੇ ਤੇ ਅਸਲ਼ੀ ਕਹਾਣੀ ਸੁਰੂ ਹੁੰਦੀ ਹੈ ਗੁਰੂ ਨਾਨਕ ਦੇ ਘਰ ਦੇ ਦਰਵਾਜੇ ਕਦੇ ਕਿਸੇ ਲਈ ਬੰਦ ਨੀ ਹੁੰਦੇ ਇਸ ਲਈ ਇਹ ਚੀਜਾ ਗੁਰੂਦੁਆਰੇ ਜਾ ਕੇ ਰਹਿੰਦੀਆ ਨੇ ਗੁਰੂ ਸਾਹਿਬ ਅੱਗੇ ਬੇਨਤੀਆ ਕਰਦੀਆ ਨੇ ਭੁਲਾ ਮੰਨਦੀਆ ਨੇ ਉਥੇ ਜਿਉ ਜਿਉ ਇਹ ਸੇਵਾ ਕਰਦੀਆ ਨੇ ਮੁਕਤੀ ਪ੍ਰਾਪਤ ਕਰੀ ਜਾਦੀਆ ਨੇ ਜੇ ਉਥੇ ਵੀ ਚਲਾਕੀ ਕਰਦੀਆ ਨੇ ਤਾ ਫਿਰ ਚੂਰਾਸੀ ਭੋਗਦੀਆ ਨੇ ਇਸ ਲਈ ਜੋ ਇਨਸਾਨ ਜਿਊਦੇ ਜੀਅ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਦਾ ਉਹ ਜਿਊਦਾ ਹੀ ਮੁਕਤ ਹੋ ਜਾਦਾ ਹੈ

No comments:

Post a Comment